Reviews from our customers

See how we take care of our customers' experience with reliability, top quality and more

A troubling and most challenging time of my life, when I was just forgot about my own life. 3 months ago, I was totally boycott by my relatives because I have a son, 5 years old,who is so hyper that he jump as high as anyone can think. And I couldn't control him on command and by holding him tightly. He broke so many things at home and also injured himself as well. During that time, I felt that I was suffering with mental condition. I have isolated myself from the society. Even my family members blaimed me that I am responsible for my son's condition. I have visited so many doctors, everyone diagnosed him autism and for treatment wise all are having different points of view but no one ensure me that he will be ok. I was more stressed when I have seen that my son is rubbing and touching his private part again and again. But I was not aware that it's because he is Autistic. Then I googled about all this then went through Ayush Speech and Hearing clinic centre website and find a little hope there. Then I called there and they gave me appointment for next day. My husband and I and my son went there. They observed him v. Closely and told me about all the things he is doing even without asking me about it. I was surprised at that time. Afterthat ,without any charges, they assessed my son and also explained us about the problem, solution with what they do for our child and what we have to do at home for his improvement. We have seen other children over there as well. We have found some hope in it. They told us about different therapies they are using for Autism are Cognitive Behavioral Therapy (CBT), Applied Behavioral Analysis (ABA), Occupational Therapy (OT) and speech therapy. In these months, I have seen a lot of changes in my son like now he follows command of sit down and not touching his private part anymore. Gradually we have seen minor changes in his behaviour as well. Thanks a lot for saving my child's life and mine. ~ Tamanna Y
ਮੈਂ ਭਵਾਨੀਗੜ ਦੀ ਰਹਿਣ ਵਾਲੀ ਹਾਂ। ਮੇਰੇ ਬੱਚੇ ਨੂੰ ਬਿਹੇਵੀਅਰ ਦੀ ਪ੍ਰੋਬਲਮ ਹੈ। ਮੇਰਾ ਬੱਚਾ ਸਕੂਲ ਵੀ ਜਾਂਦਾ ਹੈ। ਸਕੂਲ ਚੋਂ ਬਹੁਤ ਜਿਆਦਾ ਸ਼ਿਕਾਇਤਾਂ ਬੀ ਆਉਂਦੀਆਂ ਹਨ। ਬਿਹੇਵੀਅਰ ਨੂੰ ਲੈ ਕੇ। ਮੇਰਾ ਬੱਚਾ ਹੋਰਾਂ ਬੱਚਿਆਂ ਨੂੰ ਮਾਰਦਾ ਵੀ ਸੀ। ਅਤੇ ਉਹ ਬਿਲਕੁਲ ਵੀ ਕਲਾਸ ਵਿੱਚ ਠੀਕ ਢੰਗ ਨਾਲ ਨਹੀਂ ਸੀ ਬੈਠਦਾ। ਨਾ ਉਹ ਸਹੀ ਢੰਗ ਨਾਲ ਖੜਦਾ ਸੀ। ਨਾ ਉਹ ਹੋਰਾਂ ਬੱਚਿਆਂ ਨਾਲ ਖੇਡਦਾ ਵੀ ਨਹੀਂ ਸੀ ਆਪਣੇ ਆਪ ਵਿੱਚ ਹੀ ਮਸਤ ਰਹਿੰਦਾ ਸੀ। ਫੇਰ ਸਾਨੂੰ ਸਪੀਚ ਥੈਰਪੀ ਬਾਰੇ ਪਤਾ ਲੱਗਿਆ ਅਤੇ ਉਨਾਂ ਨੇ ਦੱਸਿਆ ਕਿ ਬਿਹੇਵੀਅਰ ਦੀ ਵੀ ਥੈਰਪੀ ਕਰਦੇ ਹਨ। ਫੇਰ ਅਸੀਂ ਆਯੂਸ਼ ਸੈਂਟਰ ਵਿੱਚ ਆਏ। ਸਾਡੇ ਬੱਚੇ ਦੀ ਅਸੈਸਮੈਂਟ ਕੀਤੀ ਗਈ। ਸਾਤੋਂ ਕੋਈ ਵੀ ਫੀਸ ਨਹੀਂ ਲਿੱਤੀ ਗਈ ਅਸੈਸਮੈਂਟ ਦੀ। ਸਾਡੇ ਬੱਚੇ ਦੀ ਬਿਲਕੁਲ ਫਰੀ ਅਸੈਸਮੈਂਟ ਕੀਤੀ ਗਈ ਹੈ ਅਤੇ ਸਾਨੂੰ ਇੱਕ ਇੱਕ ਗੱਲ ਸਮਝਾਈ ਗਈ ਹੈ ਜੋ ਕਿ ਬਿਹੇਵੀਅਰ ਨੂੰ ਲੈ ਕੇ ਕੀਤੀ ਗਈ ਸੀ। ਅਸੀਂ ਹੁਣ ਆਯੂਸ਼ ਸੈਂਟਰ ਵਿੱਚ ਆਪਣੇ ਬੱਚੇ ਦੀ ਬਿਹੇਵੀਅਰ ਥੈਰਪੀ ਕਰਵਾਉਂਦੇ ਹਾਂ। ਸਾਨੂੰ ਸਾਡੇ ਬੱਚੇ ਵਿੱਚ ਬਹੁਤ ਜਿਆਦਾ ਹੀ ਰਿਜਲਟ ਦੇਖਣ ਲਈ ਮਿਲਿਆ ਹੈ। ਜਦ ਦੇ ਅਸੀਂ ਆਯੂਸ਼ ਸੈਂਟਰ ਵਿੱਚ ਥੈਰਪੀ ਕਰਵਾਉਣ ਲੱਗੇ ਹਾਂ। ਸਾਡੇ ਰਿਸ਼ਤੇਦਾਰ ਵੀ ਆ ਕੇ ਪੁੱਛਦੇ ਹਨ। ਕਿ ਹੁਣ ਬੱਚਾ ਬੜਾ ਜਿਆਦੇ ਹੀ ਵਧੀਆ ਰਹਿਣ ਲੱਗ ਗਿਆ ਹੈ।ਤਾਂ ਅਸੀਂ ਨੇ ਉਹਨਾਂ ਨੂੰ ਦੱਸਿਆ ਕਿ ਅਸੀਂ ਹੁਣ ਆਪਣੇ ਬੱਚੇ ਦੀ ਬਿਹੇਵੀਅਰ ਥੈਰਪੀ ਸਟਾਰਟ ਕੀਤੀ ਹੋ ~ Gagandeep S
Best experience as it provides best facilities to the clients and also to the staff.Having best experience working here. ~ Pooja D